ਬਾਬਾ ਬਕਾਲਾ ਰਈਆ ਰੇਲਵੇ ਸਟੇਸ਼ਨ
ਬਾਬਾ ਬਕਾਲਾ ਰਈਆ ਮੰਡੀ ਹਾਲਟ ਰੇਲਵੇ ਸਟੇਸ਼ਨ ਉੱਤਰੀ ਰੇਲਵੇ ਜ਼ੋਨ ਦੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਅਧੀਨ ਅੰਬਾਲਾ-ਅਟਾਰੀ ਲਾਈਨ ਉੱਤੇ ਇੱਕ ਹਾਲਟ ਰੇਲਵੇ ਸਟੇਸ਼ਨ ਹੈ। ਇਹ ਭਾਰਤੀ ਰਾਜ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਈਆ ਕਸਬੇ ਵਿਖੇ ਸਥਿਤ ਹੈ।
Read article